ਪੀਠਾ ਨਾ ਤੇ ਦਾਦੜ ਹੀ ਸਹੀ

- (ਜੇ ਜਾਨੋਂ ਬਚ ਵੀ ਜਾਵੇ, ਤਾਂ ਵੀ ਕਾਫ਼ੀ ਦੁੱਖ ਪਾਕੇ)

ਹੁਣ ਸਾਡੇ ਵੀ ਹੱਥ ਲੱਗਿਓਂ ਸੂ ਤੇ ਯਾਦ ਈ ਪਿਆ ਕਰੇਗਾ ਨਾ। 'ਪੀਠਾ ਨਾ ਤੇ ਦਾਦੜ ਤੇ ਹੋਵੇਗਾ ਈ ਨਾ' । ਛੁਟਿਆ ਵੀ ਤੇ ਦੋ ਚਾਰ ਹਜ਼ਾਰ ਲਾ ਕੇ ਈ ਛੁਟੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ