ਪੀਉ ਭੰਗਾਂ ਤੇ ਸਵੋਂ ਬਾਗੀ, ਤੇ ਪਿਛਲੇ ਜੀਉਣ ਆਪਣੇ ਭਾਗੀ

- (ਜਦ ਕੋਈ ਟੱਬਰਦਾਰ ਆਦਮੀ ਕਮਾਈ ਨਾ ਕਰੇ ਤੇ ਵਿਹਲਾ ਸਮਾਂ ਗੁਜਾਰੇ)

ਉਸਨੇ ਥੋੜੀ ਦੇਰ ਬਾਅਦ ਪਤੀ ਦੇ ਗਲ ਬਾਹਾਂ ਪਾਕੇ ਕਹਿਣਾ ਸ਼ੁਰੂ ਕੀਤਾ, ਮੈਨੂੰ ਈ ਪਤਾ ਜਿਸ ਤਰ੍ਹਾਂ ਮੈਂ ਦਿਨ ਕੱਟੇ ਨੇ। ਤੁਹਾਨੂੰ ਕੀ ? ਤੁਸੀਂ ਤੇ ਬਸ 'ਪੀਉ ਭੰਗਾਂ ਸਵੋ ਬਾਗੀ ਤੇ ਪਿਛਲੇ ਜੀਉਣ ਆਪਣੇ ਭਾਗੀਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ