ਪੇਕੇ ਗਈਆਂ ਦੀ ਖ਼ੈਰ ਕੌਣ ਦਏ

- (ਜੋ ਸੁਖ ਵਿਚ ਹੋਵੇ, ਉਹਨੂੰ ਸਹਾਇਤਾ ਦੀ ਕੀ ਲੋੜ ਹੈ)

ਸੁੱਖੀ ਸਾਂਦੀ ਵਸਦੀ ਏ । ਕੋਈ ਕੀ ਪ੍ਰਵਾਹ ਕਰੇ ਉਸਦੀ। ‘ਪੇਕੇ ਗਈਆਂ ਦੀ ਖੈਰ ਕੌਣ ਦਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ