ਪੇਕੇ ਨਾ ਸਹੁਰੇ, ਡੁੱਬ ਮੋਈ ਨਨਿਹੋਰੇ

- (ਆਪਣੀ ਥਾਂ ਜਾਂ ਟਿਕਾਣਾ ਛੱਡਕੇ ਹੋਰ ਥਾਂ ਜਾ ਕੇ ਟਿਕਾਣਾ ਲੱਭਣਾ)

ਭਲਾ ਮਿਲਣ ਦਾ ਥਾਂ ਕਿਹੜਾ ਚੁਣਿਆ ਸੂ ? ਕਸੂਰ ਨਾ ਲਾਹੌਰ ਨਾ ਅੰਮ੍ਰਿਤਸਰ। ਪੇਕੇ ਨਾ ਸਹੁਰੇ, ਤੇ ਡੁੱਬ ਮੋਈ ਨਨਿਹੋਰੇ । ਭਲਾ ਅਸੀਂ ਉਥੋਂ ਦਾ ਕੁਝ ਲਾਹ ਲੈਣਾ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ