ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ

- (ਭੁੱਖੇ ਪਾਸੋਂ ਕੋਈ ਕੰਮ ਵੀ ਨਹੀਂ ਹੋ ਸਕਦਾ)

ਠੀਕ ਹੈ ਭਾਈ ! ਮਨ ਰਾਜ਼ੀ ਹੋਵੇ ਤਾਂਹੀਉਂ ਈ ਹਰੀ ਵੱਲ ਵੀ ਧਿਆਨ ਕਰ ਸਕੀਦਾ ਹੈ । ਜੇ 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ