ਪੇਟ ਪਾੜਾਂ ਤੇ ਪੱਟੀ ਕਿੱਥੇ ਬੰਨ੍ਹਾਂ

- (ਅਜੇਹਾ ਭੇਦ ਜਿਸ ਦੇ ਦੱਸਦਿਆਂ ਕਿਸੇ ਗੱਲ ਦਾ ਸਾਰਾ ਪਾਜ ਉਘੜ ਜਾਵੇ)

ਉਹ ਤਾਂ ਸਾਡੇ ਸਾਰੇ ਅਗਲੇ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿਚ ਪਾਕੇ ਛੱਟਣ ਤੇ ਛਾਨਣੀ ਵਿਚ ਪਾਕੇ ਛਾਣਨ ਤੇ ਉੱਤਰ ਪਈ। ਮੈਥੋਂ ਕੀ ਪੁੱਛਦੇ ਹੋ। ਆਖੇ 'ਪੇਟ ਪਾੜਾਂ ਤੇ ਪੱਟੀ ਕਿੱਥੇ ਬੰਨ੍ਹਾਂ ?' ਇਹ ਗੱਲਾਂ ਕੋਈ ਦੱਸਣ ਜੋਗੀਆਂ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ