ਫਸ ਗਈ ਤਾਂ ਫਟਕਣ ਕੀ

- (ਕਿਸੇ ਜ਼ਿੰਮੇਵਾਰੀ ਨੂੰ ਸਹੇੜ ਕੇ ਭਾਵੇਂ ਉਹ ਦੁਖਦਾਈ ਵੀ ਹੋਵੇ ਗਿਲਾ ਨਹੀਂ ਕਰਨਾ ਚਾਹੀਦਾ)

ਹੁਣ ਰੋਣਾ ਫਜੂਲ ਹੈ। 'ਫਸ ਗਈ ਤਾਂ ਫਟਕਣ ਕੀ ?' ਹੁਣ ਤਾਂ ਜਿਵੇਂ ਕਿਵੇਂ ਜ਼ਿੰਮੇਵਾਰੀ ਨਿਬਾਹਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ