ਫੂਹੀ ਫੂਹੀ ਤਲਾ ਭਰ ਜਾਂਦਾ ਏ

- (ਥੋੜ੍ਹੀ ਥੋੜ੍ਹੀ ਚੀਜ਼ ਇੱਕਠੀ ਹੋ ਕੇ ਚੋਖੀ ਬਣ ਜਾਂਦੀ ਹੈ)

ਅਡ ਅਡ ਹਰਫ ਰਲੋ, ਰਲ ਮਿਲਕੇ ਰੱਬੀ ਭੇਤ ਲਿਖਾਓ।
ਫੂਹੀਏ ਫੂਹੀਏ ਮਿਲ ਕੇ, ਬਦਲ ਵਿਚ ਅਸਮਾਨ ਉਡਾਓ ।

ਸ਼ੇਅਰ ਕਰੋ

📝 ਸੋਧ ਲਈ ਭੇਜੋ