ਪਿਆਰ ਅੰਨ੍ਹਾ ਹੁੰਦਾ ਹੈ

- (ਪਿਆਰ ਵਿੱਚ ਚੰਗੇ ਜਾਂ ਮੰਦੇ ਦਾ ਫਰਕ ਘਟ ਹੀ ਸੁਝਦਾ ਹੈ)

ਮੈਨੂੰ ਤਾਂ ਇਸ ਮੁੰਡੇ ਵਿਚ ਕਦੀ ਅਕਲ ਨਹੀਂ ਭਾਸਦੀ। ਛੋਟੀ ਬੀਬੀ ਕੱਦ, ਜੁੱਸੇ ਤੇ ਮੋਹਿਤ ਹੋ ਗਈ। ਪਰ ਸੱਚ ਕਹਿੰਦੇ ਨੇ 'ਪਿਆਰ ਅੰਨ੍ਹਾ ਹੁੰਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ