ਪਿੱਛੇ ਨਾ ਆਈ ਗੋਗੀ, ਭਛੁੰਨੀ ਗੱਲਾਂ ਜੋਗੀ

- (ਪੱਲੇ ਕੁਝ ਨਾ ਹੋਵੇ ਤੇ ਡੀਂਗਾਂ ਬੜੀ ਖਾਨਦਾਨੀ ਦੀਆਂ ਮਾਰੇ)

ਤੂੰ ਪੇਕਿਆਂ ਦੀਆਂ ਬਹੁਤ ਵਡਿਆਈਆਂ ਨਾ ਕਰਿਆ ਕਰ। ਗੱਲ ਤੇ ਇਹੋ ਹੈ ਕਿ 'ਪਿੱਛੇ ਨਾ ਆਈ ਗੋਗੀ, ਭਛੁੰਨੀ ਗੱਲਾਂ ਜੋਗੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ