ਪਿੱਦੀ ਨੇ ਪੀਂਘਾਂ ਪਾਈਆਂ ਨੇ

- (ਜਦ ਮਾਮੂਲੀ ਬੰਦੇ ਵੱਡੀਆਂ ਸ਼ੇਖੀਆਂ ਮਾਰਨ ਲਗ ਪੈਣ)

ਜਿੰਨੀ ਵਿੱਤ ਹੋਵੇ ਓਨੀ ਹੀ ਛਾਲ ਮਾਰਨੀ ਚਾਹੀਦੀ ਹੈ । ਕਦੀ 'ਪਿੱਦੀ ਨੇ ਵੀ ਪੀਂਘਾਂ ਪਾਈਆਂ ਨੇ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ