ਪਿੰਡ ਬੱਝਾ ਨਹੀਂ ਉਚੱਕੇ ਅੱਗੋਂ ਹੀ ਆ ਗਏ

- (ਜਦ ਕਿਸੇ ਕੰਮ ਦੇ ਸਿਰੇ ਚੜ੍ਹਨ ਵਿਚ ਅਜੇ ਕਾਫੀ ਦੇਰੀ ਜਾ ਸਮਾਂ ਲੱਗਣਾ ਹੋਵੇ, ਪਰ ਆਸਵੰਦ ਉਤਾਵਲੇ ਹੋਣ)

ਪਾਲਾ ਸਿੰਘ ਖੁਸ਼ੀ ਨੂੰ ਰੋਕਦਿਆਂ ਹੋਇਆ ਬੋਲਿਆ—ਬਈ ਅਜੇ ਸਿਰੇ ਤੇ ਚੜ੍ਹ ਲੈਣ ਦਿਓ ਕੰਮ, 'ਪਿੰਡ ਬੱਝਾ ਨਹੀਂ ਉਚੱਕੇ ਅੱਗੇ ਹੀ ਆ ਗਏ ਜੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ