ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ

- (ਦੁੱਖ ਸਮੇਂ ਜਦ ਕੋਈ ਬੇਪ੍ਰਵਾਹੀ ਕਰਕੇ ਲਾਂਭੇ ਹੋ ਜਾਵੇ)

ਤੁਸੀਂ ਵੀ ਹੱਦ ਕਰ ਵਿਖਾਈ ਏ । ਏਨੀ ਬਿਪਤਾ ਦੇ ਸਮੇਂ ਕੋਈ ਨਾ ਪੁੱਜਾ। ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ, ਏਨੀ ਬੇਪ੍ਰਵਾਹੀ ਚੰਗੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ