ਪਿੰਡ ਸੜਿਆ, ਜੋਗੀ ਭੱਜਿਆ

- (ਜਦ ਉਜਾੜਾ ਪੈ ਜਾਵੇ ਤਦ ਵਿਹਲੜ ਤੇ ਗੱਪੀ ਮਿੱਤਰ ਭੱਜ ਜਾਂਦੇ ਹਨ)

ਸੁਆਮੀ ਸ਼ਬਦਾ ਨੰਦ ਦੀ ਸਿੱਖੀ ਪੁਠਹਾਰ ਵਿਚ ਕਾਫੀ ਸੀ । ਜਦੋਂ ਪੁਠਹਾਰ ਬਰਬਾਦ ਕੀਤਾ ਗਿਆ, ਇਹ ਵੀ ਉੱਧਰ ਹੀ ਸਨ । ਪਰ 'ਪਿੰਡ ਸੜਿਆ ਜੋਗੀ ਭੱਜਿਆ' ਜਦ ਉੱਥੇ ਕੁਝ ਨਾ ਰਿਹਾ, ਤਾਂ ਇਹ ਵੀ ਖਿਸਕ ਆਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ