ਪਿੰਡ ਵੜਨਾ ਮਿਲੇ ਨਾ ਤੇ ਕੁੱਛੜ ਬਹੇ ਨਿਲੱਜ

- (ਪੁੱਛ ਪ੍ਰਤੀਤ ਤਾਂ ਉੱਕੀ ਨਾ ਹੋਵੇ ਪਰ ਚੌਧਰੀ ਬਣ ਬਣ ਵਿਖਾਵੇ)

ਨੀ ਤੇਰੀ ਤਾਂ ਇਹ ਹਾਲਤ ਏ ਅਖੇ 'ਪਿੰਡ ਵੜਨਾ ਭਾਵੇ ਨਾ, ਤੇ ਕੁੱਛੜ ਬਹੇ ਨਿਲੱਜ। ਪੁਛਦਾ ਤੈਨੂੰ ਘਰ ਵਿਚ ਕੋਈ ਹੈ ਨਹੀਂ ਪਰ ਤੂੰ ਚੌਧਰਿਆਣੀ ਬਣੀ ਫਿਰਨੀ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ