ਪਿੰਡ ਵੇ ਅਗਾਂਹ, ਪੁੱਤਾ ਵੇ ਪਿਛਾਂਹ

- (ਜਦ ਕੋਈ ਦੂਜਿਆਂ ਨੂੰ ਕੁਰਬਾਨੀ ਦਾ ਬੱਕਰਾ ਬਣਾਵੇ)

ਮਜ਼ਾ ਤਦ ਆਵੇ, ਜੇ ਤੇਰਾ ਆਪਣਾ ਨੁਕਸਾਨ ਹੁੰਦਾ । ਤੂੰ ਤਾਂ ਸਾਡੀ ਕੀਮਤ ਤੇ ਮੌਜ ਉਡਾਨਾ ਏਂ। ਅਖੇ ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ'।

ਸ਼ੇਅਰ ਕਰੋ

📝 ਸੋਧ ਲਈ ਭੇਜੋ