ਪਿਤਾ ਪਰ ਪੂਤ, ਤੁਖ਼ਮ ਪਰ ਘੋੜਾ, ਬਹੁਤ ਨਹੀਂ ਤਾਂ ਥੋੜਾ ਥੋੜਾ

- (ਸੰਤਾਨ ਵੀ ਮਾਪਿਆਂ ਉੱਤੇ ਹੀ ਜਾਂਦੀ ਹੈ)

ਆਖਰ ਮਾਂ ਬਾਪ ਦਾ ਅਸਰ ਬੱਚਿਆਂ ਤੇ ਪੈਂਦਾ ਹੀ ਹੈ। ਪਿਉ ਸ਼ਰਾਬੀ ਜੁਆਰੀ ਸੀ ਤਾਂ ਪੁੱਤ ਨੇ ਸੱਟਾ ਖੇਡਣਾ ਸ਼ੁਰੂ ਕਰ ਦਿੱਤਾ। ਸਿਆਣਿਆਂ ਸੱਚ ਹੀ ਆਖਿਆ ਹੈ, “ਪਿਤਾ ਪਰ ਪੂਤ (ਤੁਖ਼ਮ) ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ