ਪਿਉ ਨਾ ਮਾਰੀ ਪਿੱਦੜੀ ਤੇ ਪੁੱਤਰ ਤੀਰ ਅੰਦਾਜ਼

- (ਹੋਵੇ ਮਾਮੂਲੀ ਜਿਹਾ ਪਰ ਬੜਾ ਵੱਡਾ ਬਣਕੇ ਦਸੇ)

ਬਹੁਤੀਆਂ ਗੱਪਾਂ ਨਾ ਮਾਰ, ਵੇਖਿਆ ਤੂੰ ਵੱਡਾ ਦਲੇਰ । ਅਖੇ 'ਪਿਉ ਨਾ ਮਾਰੀ ਪਿੱਦੜੀ ਤੇ ਪੁੱਤਰ ਤੀਰ ਅੰਦਾਜ਼'।

ਸ਼ੇਅਰ ਕਰੋ

📝 ਸੋਧ ਲਈ ਭੇਜੋ