ਪਲੇ ਪਿਆ ਵਿਹਾਜਣਾ ਭਾ ਪੁਛਦੀ ਜਾ

- (ਸਿਰ ਪਈ ਜ਼ਿੰਮੇਵਾਰੀ ਜਿਵੇਂ ਕਿਵੇਂ ਨਿਬਾਹੁਣੀ ਹੀ ਚਾਹੀਦੀ ਹੈ)

ਹੁਣ ਤਾਂ ਕੰਮ ਸਿਰੇ ਚਾੜ੍ਹਨਾ ਹੀ ਪਏਗਾ, ਸੌਖਾ ਜਾਂ ਮੁਸ਼ਕਲ। 'ਪੱਲੇ ਪਿਆ ਵਿਹਾਜਣਾ, ਭਾ ਪੁਛਦੀ ਜਾ' ਵਾਲੀ ਗੱਲ ਹੈ ਹੁਣ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ