ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼

- (ਫਕੀਰਾਂ ਦੀ ਆਸ ਰੱਬ ਉੱਤੇ ਹੁੰਦੀ ਹੈ)

ਰੱਬ ਉੱਤੇ ਭਰੋਸਾ ਰੱਖੋ, ਵੀਰ ਜੀ ! 'ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼' ਜਿਨ ਪੈਦਾ ਕੀਤਾ ਹੈ ਉਹ ਰਿਜ਼ਕ ਭੀ ਪੁਚਾਇਗਾ। ਗੱਲ ਕੇਵਲ ਵਿਸ਼ਵਾਸ ਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ