ਪੋਰਾ ਪਾਦਸ਼ਾਹ, ਕੇਰਾ ਵਜ਼ੀਰ ਤੇ ਛਟਾ ਪਖੀਰ

- (ਬੀ ਬੀਜਣ ਦੇ ਚੰਗੇ ਤੇ ਮੰਦੇ ਢੰਗ ਦਰਸਾਏ ਹਨ)

ਜੱਟਾਂ ਨੂੰ ਤਾਂ ਬੀ ਪਾਉਣ ਦੇ ਢੰਗ ਵੀ ਪਤਾ ਨਹੀਂ । ਸਿਆਣਿਆਂ ਨੇ ਕਿਹਾ ਹੈ 'ਪੋਰਾ ਪਾਦਸ਼ਾਹ, ਕੇਰਾ ਵਜ਼ੀਰ ਤੇ ਛਟਾ ਪਖੀਰ।' ਸਭ ਤੋਂ ਚੰਗਾ ਢੰਗ ਪੋਰੇ ਦਾ ਹੀ ਹੈ, ਉਸ ਤੋਂ ਹੇਠਾਂ ਕੇਰੇ ਦਾ ਤੇ ਸਭ ਤੋਂ ਅਖੀਰ ਛਿਟੇ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ