ਪੰਜਾਬ ਦੇ ਜੰਮਿਆਂ ਨੂੰ ਸਦਾ ਮੁਹਿੰਮਾਂ

- (ਪੰਜਾਬੀ ਸਦਾ ਹੀ ਔਕੜਾਂ ਤੇ ਦੁੱਖਾਂ ਦਾ ਸ਼ਿਕਰ ਬਣਦੇ ਰਹੇ ਹਨ)

ਪੰਜਾਬ ਦੇ ਜੰਮਿਆਂ ਨੂੰ ਸਦਾ ਮੁਹਿੰਮਾਂ' ਵਾਲਾ ਅਖਾਣ ਐਵੈਂ ਨਹੀਂ ਕਿਸੇ ਕਿਹਾ। ਭਾਰਤ ਤੇ ਜਿਹੜਾ ਭੀ ਹੱਲਾ ਹੋਇਆ, ਉਸ ਦਾ ਟਾਕਰਾ ਪੰਜਾਬੀ ਯੋਧਿਆਂ ਨੂੰ ਹੀ ਕਰਨਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ