ਪੰਜਾਬੀ ਦਾ ਹੱਥ, ਹਿੰਦੁਸਤਾਨੀ ਦੀ ਜ਼ਬਾਨ । ਪਠਾਣ ਦਾ ਪੂਤ ਕਦੀ ਜਿੰਨ ਕਦੀ ਭੂਤ

- (ਸੁਭਾ ਦੱਸਿਆ ਹੈ ਕਿ ਪੰਜਾਬੀ ਮਾਰ ਕੁਟਾਈ ਕਰਦਾ ਹੈ, ਹਿੰਦੁਸਤਾਨੀ ਗਾਲ ਕੱਢਦਾ ਹੈ ਤੇ ਪਠਾਣ ਡਰਾਉਂਦਾ ਹੈ)

ਹਰ ਕੌਮ ਦਾ ਆਪਣਾ ਆਪਣਾ ਸੁਭਾ ਹੈ। ‘ਪੰਜਾਬੀ ਦਾ ਹੱਥ, ਹਿੰਦੁਸਤਾਨੀ ਦੀ ਜ਼ਬਾਨ। ਪਠਾਣ ਦਾ ਪੂਤ ਕਦੀ ਜਿੰਨ ਕਦੀ ਭੂਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ