ਪੰਜਾਬੀ ਟੱਟੂ ਤੇ ਖੁਰਾਸਾਨੀ ਦੁਲਤੇ

- (ਜਦ ਕੋਈ ਹੈਂਕੜ ਵਿੱਚ ਆ ਕੇ ਆਪਣੇ ਦੇਸ਼ ਦਾ ਰਿਵਾਜ ਤੇ ਪਹਿਰਾਵਾ ਛੱਡ ਦੇਵੇ)

ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਹੈ, ਭੇਡ-ਚਾਲ ਚੱਲ ਪਈ ਹੈ। ਦੇਖੋ ਦੇਖੀ 'ਪੰਜਾਬੀ ਟੱਟੂ ਤੇ ਖੁਰਾਸਾਨੀ ਦੁਲੱਤੇ' ਵਾਲਾ ਹਿਸਾਬ ਹੋ ਗਿਆ ਹੈ । ਰੱਬ ਹੀ ਮੱਤ ਦੇਵੇ ਇਨ੍ਹਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ