ਪੂੰਜੀ ਥੋੜੀ ਹਾਕ ਘਨੇਰੀ

- (ਹੋਵੇ ਗਰੀਬੀ ਪਰ ਹੈਂਕੜ ਅਮੀਰੀ ਦੀ ਰੱਖੇ)

'ਪੂੰਜੀ ਥੋੜੀ ਹਾਕ ਘਨੇਰੀ' ਵਾਲੀ ਗੱਲ ਹੈ ਤੇਰੀ ਤਾਂ। ਘਰ ਵਿੱਚ ਆਟਾ ਦਾਣਾ ਨਹੀਂ ਮਿਲਦਾ ਪਰ ਬਾਹਰ ਸ਼ੂੰ ਸ਼ਾਂ ਬੜੀ ਰੱਖਣਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ