ਪੁੰਨ ਦੀ ਗਊ ਦੇ ਦੰਦ ਕੌਣ ਵੇਖਦਾ ਹੈ

- (ਪੁੰਨ ਸਮੇਂ ਪੁੰਨ ਲੈਣ ਵਾਲਾ ਕੁਝ ਨਹੀ ਆਖਦਾ। ਪੁੰਨ ਕਰਨ ਵਾਲਾ ਜੋ ਜੀ ਆਵੇ ਦੇ ਦੇਵੇ)

ਪੰਡਤ-ਭਲੀਏ ਲੋਕੇ, 'ਪੁੰਨ ਦੀ ਗਊ ਦੇ ਦੰਦ ਕੌਣ ਵੇਖਦਾ ਹੈ' ਜੋ ਮਿਲ ਗਿਆ ਲਾਹੇ ਦਾ । ਅਸਾਂ ਕਿਹੜੇ ਟਕੇ ਖਰਚੇ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ