ਪੁਤ ਬਿਗਾਨੇ ਚੱਟਣੇ ਮੂੰਹ ਲਾਲੀ ਭਰਨੇ

- (ਬਿਗਾਨੇ ਦੀ ਸੇਵਾ ਕਰਨੀ ਵਿਅਰਥ ਹੈ)

ਕਿੰਨੀ ਸੇਵਾ ਕੀਤੀ ਮਿੱਤਰ ਜਾਣਕੇ । ਅੰਤ ਮੇਰੇ ਹੀ ਸਿਰ ਤੇ ਸੁਆਹ ਪਾ ਕੇ ਤੁਰਦਾ ਹੋਇਆ । ਠੀਕ ਹੀ ਹੈ ‘ਪੁਤ ਬਿਗਾਨੇ ਚੱਟਣੇ, ਮੂੰਹ ਲਾਲੀ ਭਰਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ