ਪੁਤ ਫਕੀਰਾਂ ਦੇ ਚਾਲ ਅਹਿਦੀਆਂ ਦੀ

- (ਪੁੱਤਰ ਹੋਵੇ ਗ਼ਰੀਬ ਦਾ ਪਰ ਕਰੇ ਸ਼ੁਕੀਨੀ)

ਮਾਂ- ਪੁੱਤ ! ਇਹ ਸ਼ਕੀਨੀ ਚੰਗੀ ਨਹੀਂ । ਅਸੀਂ ਗ਼ਰੀਬ ਹਾਂ ਗ਼ਰੀਬੀ ਦਾਵੇ ਹੀ ਸਾਨੂੰ ਰਹਿਣਾ ਚਾਹੀਦਾ ਹੈ। 'ਪੁਤ ਫਕੀਰਾਂ ਦੇ ਚਾਲ ਅਹਿਦੀਆਂ ਦੀ ਸੋਭਦੀ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ