ਪੁਤ ਜੰਮਣ ਖਤਰਾਣੀਆਂ, ਵਿੱਚ ਵਿੱਚ ਬਾਹਮਣੀਆਂ

- (ਖੱਤਰੀ ਦੇ ਮੁੰਡੇ ਕੰਮ ਕਾਜ ਵਿਚ ਤਕੜੇ-ਹੁਸ਼ਿਆਰ ਹੁੰਦੇ ਹਨ। ਕਦੀ ਕਦੀ ਬਾਹਮਣ ਦੇ ਵੀ ਪਰ ਹੋਰ ਨਹੀਂ)

ਸ਼ਾਹ ! ਤੁਸੀਂ ਖਤਰੀ ਜੰਮਦੇ ਹੀ ਭਾਗ ਲੈ ਕੇ ਜੇ, ਤੁਸਾਡੇ ਵਿਚੋਂ ਸਾਰੇ ਹੀ ਆਪੋ ਆਪਣੇ ਕੰਮਾਂ ਵਿੱਚ ਤਕੜੇ ਹੁੰਦੇ ਨੇ। ‘ਪੁਤ ਜੰਮਣ ਖ਼ਤਰਾਣੀਆਂ ਵਿੱਚ ਵਿੱਚ ਬਾਹਮਣੀਆਂ । ਬਾਕੀ ਤਾਂ ਬਸ ਚੱਕੀ ਪੀਹਣ ਹੀ ਆਏ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ