ਪੁਤ ਜੰਮੇ, ਚੰਦ ਚੜ੍ਹੇ ਲੁਕਦੇ ਨਹੀਂ

- (ਖੁਸ਼ੀ ਦੀ ਗੱਲ ਲੁਕਾਇਆਂ ਲੁਕਦੀ ਨਹੀਂ)

ਬਹੁਤ ਬਹੁਤ ਵਧਾਈ ਹੋਵੇ ਲੜਕੇ ਦੀ ਤੁਸਾਂ ਸਾਨੂੰ ਖਬਰ ਨਹੀਂ ਦਿੱਤੀ, ਪਰ ਪੁਤ ਜੰਮੇ ਚੰਦ ਚੜ੍ਹੇ ਲੁਕਦੇ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ