ਪੁਤ ਜਣੇ ਵੜ ਕੋਠੜੀ ਬਾਹਿਰ ਜਗ ਜਾਣੇ

- (ਮਾਂ ਪੁਤ ਨੂੰ ਕੋਠੜੀ ਵੜ ਕੇ ਜਣਦੀ ਹੈ ਪਰ ਲੋਕਾਂ ਨੂੰ ਪਤਾ ਲਗ ਜਾਂਦਾ ਹੈ। ਭਾਵ ਚੰਗੀ ਗੱਲ ਛੁਪੀ ਨਹੀਂ ਰਹਿੰਦੀ)

ਪੁਤ ਜਣੇ ਵੜ ਕੋਠੜੀ, ਬਾਹਿਰ ਜਗ ਜਾਣੇ । ਧਨ ਧਰਤੀ ਵਿਚ ਦਬੀਐ ਮਸਤਕ ਪਰਵਾਣੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ