ਪੁਤ ਕਪੁਤ ਪੰਘੂੜਿਉਂ ਹੀ ਪਛਾਣੇ ਜਾਂਦੇ ਨੇ

- (ਬਾਲਪਨ ਵਿੱਚ ਹੀ ਕਿਸੇ ਦੀ ਚੰਗਿਆਈ ਮੰਦਿਆਈ ਦਿਸ ਪੈਂਦੀ ਹੈ)

ਰੱਬ ਇਸ ਬਾਲਕ ਨੂੰ ਬੜਾ ਵੱਡਾ ਬਣਾਵੇਗਾ, ਹੁਣੇ ਹੀ ਇਸ ਦੇ ਲੱਛਣ ਦਿਸ ਰਹੇ ਹਨ। ਪੁਤ ਕਪੁੱਤ ਪੰਘੂੜਿਓਂ ਹੀ ਪਛਾਣੇ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ