ਪੁਤ ਕੁਪੱਤ ਹੁੰਦੇ ਆਏ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ

- (ਬੱਚੇ ਕਈ ਭੁੱਲਾਂ ਕਰਦੇ ਰਹਿੰਦੇ ਹਨ, ਪਰ ਮਾਪੇ ਭੁੱਲਾਂ ਨਹੀਂ ਚਿਤਾਰਦੇ ਖਿਮਾਂ ਹੀ ਕਰਦੇ ਹਨ)

ਪੁੱਤਰ ਭਾਵੇਂ ਅੱਗੇ ਧੀਆਂ ਪੁੱਤਾਂ ਵਾਲਾ ਹੋ ਜਾਇ ਤੇ ਉਸ ਦਾ ਮਾਂ ਪਿਉ ਲਈ ਪਿਆਰ ਸਤਿਕਾਰ ਘਟ ਜਾਇ ਪਰ ਮਾਂ ਦਾ ਪਿਆਰ ਓਨੇ ਦਾ ਓਨਾ ਹੁੰਦਾ ਹੈ। 'ਪੁਤ ਕਪੁੱਤ ਹੁੰਦੇ ਆਏ ਨੇ ਮਾਪੇ ਕੁਮਾਪੇ ਨਹੀਂ ਹੁੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ