ਪੁਤ ਨਾ ਮੰਨੈ ਮਾਪਿਆਂ, ਕਮਜ਼ਾਤੀ ਵੜੀਐ

- (ਜਿਹੜਾ ਪੁਤ ਮਾਪਿਆਂ ਨੂੰ ਨਾ ਮੰਨੇ, ਉਹ ਕਮਜ਼ਾਤਾਂ ਵਿੱਚ ਗਿਣਿਆ ਜਾਂਦਾ ਹੈ)

ਨਾਰ ਭਤਾਰਹੁ ਬਾਹਰੀ ਸੁਖ ਸੇਜ ਨ ਚੜ੍ਹੀਐ। ਪੁਤ ਨ ਮੰਨੈ ਮਾਪਿਆਂ ਕਮਜ਼ਾਤੀ ਵੜੀਐ ।

ਸ਼ੇਅਰ ਕਰੋ

📝 ਸੋਧ ਲਈ ਭੇਜੋ