ਪੁਟਿਆ ਪਹਾੜ ਤੇ ਨਿਕਲਿਆ ਚੂਹਾ

- (ਕਿਸੇ ਕੰਮ ਵਿੱਚੋਂ ਬੜੇ ਲਾਭ ਦੀ ਆਸ ਹੋਵੇ ਤੇ ਖੇਚਲ ਵੀ ਬੜੀ ਕੀਤੀ ਜਾਵੇ ਪਰ ਸਿੱਟਾ ਥੋੜ੍ਹਾ ਨਿੱਕਲੇ)

ਪੁਲੀਸ ਨੇ ਪੂਰੇ ਜ਼ੋਰ ਨਾਲ ਤਫ਼ਤੀਸ਼ ਕੀਤੀ । ਇਲਾਕੇ ਦੇ ਬਦਮਾਸ਼ਾਂ ਤੋਂ ਪੂਰੀ ਪੁੱਛ ਗਿੱਛ ਕੀਤੀ ਪਰ ਨਤੀਜਾ ਕੀ ਨਿਕਲਿਆ, ਉਹੀ 'ਪੁਟਿਆ ਪਹਾੜ ਤੇ ਨਿਕਲਿਆ ਚੂਹਾ'। ਸ਼ਾਹ ਦੇ ਘਰ ਡਾਕਾ ਮਾਰਨ ਵਾਲਾ ਇਸ਼ਤਹਾਰ ਬੱਚਿਆਂ ਨੇ ਸ਼ਾਹ ਨਾਲ ਮਖ਼ੌਲ ਕਰਨ ਕਰਕੇ ਲਾਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ