ਪੁੱਤਰਾਂ ਧੀਆਂ ਨੂੰ ਖਵਾਈਏ ਜਵਾਈਆਂ ਵਾਂਗ, ਵੇਖੀਏ ਕਸਾਈਆਂ ਵਾਂਗ

- (ਪੁੱਤਰਾਂ ਧੀਆਂ ਨੂੰ ਪਾਲੋ ਚੰਗੀ ਤਰ੍ਹਾਂ, ਪਰ ਹੱਡ-ਰਖ ਨਾ ਬਨਣ ਦਿਓ, ਤਾੜ ਕੇ ਰੱਖੋ)

ਦੁਨੀਚੰਦ—ਕਿਹਾ ਵਿਰਲਾਪ ? ਕੀ ਹੋਇਆ ? ਕਿਉਂ ਡੰਡ ਪਾਈਏ ? ਬਸ ਚੁਪ ਹੋ ਜਾ,ਦੰਦਾਂ ਹੇਠ ਜੀਭ ਦੇ ਦੇ । ਤੇਰੀ ਬੱਚੀ ਨਹੀਂ, ਵੈਰਣ ਏ । ‘ਪੁੱਤਰਾਂ ਧੀਆਂ ਨੂੰ ਖਵਾਈਏ ਜਵਾਈਆਂ ਵਾਂਗ, ਵੇਖੀਏ ਕਸਾਈਆਂ ਵਾਂਗ। ਜਦ ਉਹ ਮੇਰੇ ਆਖੇ ਵਿੱਚ ਨਹੀਂ, ਉਹ ਧੀ ਕਾਹਦੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ