ਪੁਤੜਿਉਂ ਭਾਗ, ਕੋਈ ਲਿਆਵੇ ਲਕੜੀਆਂ, ਕੋਈ ਲਿਆਵੇ ਸਾਗ

- (ਜਦ ਬਹੁਤੇ ਪੁੱਤਾਂ ਕਰਕੇ ਕੋਈ ਸੁਖ ਮਾਣਦਾ ਹੋਵੇ)

ਹਾਂ ਬੇਬੇ, ਸੁਖੀ ਹਾਂ 'ਪੁਤੜਿਉਂ ਭਾਗ, ਕੋਈ ਲਿਆਵੇ ਲਕੜੀਆਂ, ਕੋਈ ਲਿਆਵੇ ਸਾਗ।' ਸਾਰੇ ਕੁਝ ਨਾ ਕੁਝ ਕਮਾਈ ਕਰਦੇ ਹਨ । ਝਟ ਚੰਗਾ ਲੰਘ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ