ਰਾਹ ਜਾਂਦੀਏ ਬਲਾਏ ਗਲ ਲਗ

- (ਜਦ ਕੋਈ ਮੁਫਤ ਦੀ ਮੁਸੀਬਤ ਸਹੇੜ ਲਵੇ)

ਕਈ ਵਾਰੀ ਉਹ ਬੈਠਾ ਬੈਠਾ ਆਪਣੇ ਆਪ ਉਤੇ ਝੁੰਜਲਾ ਉਠਦਾ 'ਮੈਂ ਇਹ ਕੀ ਮੁਸੀਬਤ ਸਹੇੜ ਲਈ ਹੈ- ਮੁਫਤ ਦੀ ਰਾਹ ਜਾਂਦੀਏ ਬਲਾਏ ਗਲ ਲਗ' ਪਰ ਹੁਣ ਕੀ ਬਣੇਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ