ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ

- (ਕਿਸੇ ਮਨੁੱਖ ਦੀ ਅਸਲੀ ਪਰਖ ਉਸ ਨਾਲ ਵਰਤਣ ਨਾਲ ਹੀ ਪਤਾ ਲਗਦੀ ਹੈ)

ਤਾਰਾ-ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ । ਬੱਚੂ, ਪਤਾ ਓਦੋਂ ਲਗੂ ਜਦੋਂ ਮੌਤ ਦੇ ਮੂੰਹ ਪਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ