ਰਾਹ ਵਿਚ ਹੱਗੇ, ਨਾਲੇ ਆਨੇ ਟੱਡੇ

- (ਇਕ ਤਾਂ ਕਸੂਰ ਕਰੇ ਤੇ ਦੂਜਾ ਅੱਗੋਂ ਰੋਹਬ ਪਾਵੇ)

ਨਾਜ਼ਰ- ਮੂਰਖਾ ! ਤੂੰ ਇਹ ਕੀ ਕੀਤਾ ? ਨਾਲੇ 'ਰਾਹ ਵਿਚ ਹੱਗੇਂ, ਨਾਲੇ ਆਨੇ ਟੱਡੇ' ਝਾੜ ਤਾਂ ਪੈਣੀ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ