ਰਾਹਕ ਕਮਾਏ ਤੇ ਸਾਂਈਂ ਖਾਏ

- (ਮਿਹਨਤ ਤਾਂ ਕੋਈ ਕਰੇ ਪਰ ਖਾਏ ਕੋਈ)

ਬਾਬਾ-ਕਿਸਾਨਾਂ ਦਾ ਜ਼ਿਮੀਂਦਾਰਾਂ ਨਾਲ ਝਗੜਾ ਹੀ ਇਹ ਹੈ ਕਿ 'ਰਾਹਕ ਕਮਾਏ ਤੇ ਸਾਂਈਂ ਖਾਏ।' ਹੋਰ ਤਾਂ ਕੋਈ ਗੱਲ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ