ਰੱਬ ਦਏ ਤੇ ਬੰਦਾ ਸਹੇ

- (ਜਦ ਕਿਸੇ ਨੂੰ ਹੱਦੋਂ ਵਧ ਦੁੱਖ ਪੁਜੇ)

ਤੇਰਾ ਦੱਸਿਆ ਹੋਇਆ ਦਾਰੂ ਖੂਬ ਚਲ ਗਿਆ ਤੇ ਉਸ ਨੇ ਉਨ੍ਹਾਂ ਸਾਰੀਆਂ ਨੂੰ ਬਾਵੇ ਮੰਨੀ ਦੀ ਕੁੱਲੀ ਅੱਗੇ ਬੈਠੀਆਂ ਨੂੰ ਆਪਣੀ ਅੱਖੀਂ ਜਾ ਡਿੱਠਾ । ਬਸ ਫੇਰ ਕੀ ਸੀ ? ਰੱਬ ਦਏ ਤੇ ਬੰਦਾ ਸਹੇ। ਸ਼ਕੁੰਤਲਾ ਦੀ ਉਹ ਗਤ ਬਣੀ, ਉਹ ਪੋਲੇ ਪਰਸ਼ਾਦੇ ਖੜਕੇ ਕਿ ਰਹੇ ਰੱਬ ਦਾ ਨਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ