ਰੱਬ ਗੰਜੇ ਨੂੰ ਨਹੁੰ ਨਾ ਦੇਵੇ

- (ਜਦ ਕਿਸੇ ਨੂੰ ਅਜੇਹੀ ਚੀਜ਼ ਮਿਲੇ ਜਿਹੜੀ ਉਸ ਦੇ ਦੁਖੀ ਹੋਣ ਦਾ ਕਾਰਨ ਬਣੇ)

ਪੰਡਤ ਜੀ, ਸੱਚ ਤਾਂ ਇਹ ਹੈ 'ਰੱਬ ਗੰਜੇ ਨੂੰ ਨਹੁੰ ਨਾ ਦੇਵੇ' ਨਾ ਹੋਛੇ ਨੱਥੂ ਰਾਮ ਪਾਸ ਪੈਸਾ ਆਉਂਦਾ, ਨਾ ਉਹ ਵਿਗੜਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ