ਰੱਬ ਮਿਲਾਈ ਜੋੜੀ ਇਕ ਅੰਨ੍ਹੀ ਤੇ ਇਕ ਕੋਹੜੀ

- (ਜਦ ਇਸਤ੍ਰੀ ਪੁਰਸ਼ ਦੋਵੇਂ ਹੀ ਗੁਣਹੀਨ ਹੋਣ)

ਧਨੂੰ ਨੂੰ ਤੂੰ ਜਾਣਦਾ ਹੀ ਹੈਂ ਜਿਹੋ ਜਿਹਾ ਅਕਲ ਦਾ ਕੋਟ ਏ ? ਰੰਨ ਵੀ ਉਸਨੂੰ ਆਪਣੇ ਵਰਗੀ ਹੀ ਮਿਲੀ ਏ। 'ਰੱਬ ਬਣਾਈ ਜੋੜੀ, ਇਕ ਅੰਨਾ ਤੇ ਇਕ ਕੋਹੜੀ' ਵਾਲਾ ਹਿਸਾਬ ਹੋਇਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ