ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ

- (ਜਦ ਕਿਸੇ ਚੀਜ਼ ਦੀ ਹੱਦੋਂ ਵੱਧ ਵਰਤੋਂ ਕੀਤੀ ਜਾਏ ਤੇ ਪਿੱਛੋਂ ਦੁੱਖ ਮਿਲੇ)

ਦੁਖ ਪਾਣ ਵਿੱਚ ਤਾਂ ਤੇਰਾ ਆਪਣਾ ਕਸੂਰ ਏ । ਤੂੰ ਸੰਕੋਚ ਨਾਲ ਧੰਨ ਵਰਤਦੀ । ਤੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ' ਦਾ ਲੇਖਾ ਠੀਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ