ਰੱਬ ਨੇੜੇ ਕਿ ਘਸੁੰਨ

- (ਜਦ ਕੋਈ ਡਰ ਜਾਂ ਲਾਲਚ ਦਾ ਮਾਰਿਆ ਸੱਚਾਈ ਦਾ ਰਾਹ ਛਡ ਦੇਵੇ)

ਸ਼ੈਤਾਨ ਪਾਲਾ ਸਿੰਘ ਦੀ ਗੱਲ ਦਾ ਸਾਊ ਬਚਨ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਤੇ ਦੇਂਦਾ ਵੀ ਕੀ ? ਜਿੱਥੇ ‘ਰੱਬ ਨੇੜੇ ਕਿ ਘਸੁੰਨ' ਵਾਲੀ ਥਾਂ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ