ਰੱਬ ਪਰਾਏ ਹੱਥੀਂ ਗੰਦਗੀ ਭੀ ਨਾ ਸੁਟਾਏ

- (ਰੱਬ ਕਿਸੇ ਦੇ ਅਧੀਨ ਨਾ ਕਰੇ)

ਵੇ ਲੋਕੋ ! ਮੈਂ ਰੱਜ ਕੇ ਦੁਖੀ ਜੇ। ਇਹ ਗ਼ੁਲਾਮੀ ਨਹੀਂ ਕੱਟੀ ਜਾਂਦੀ। ਮੈਂ ਤਾਂ ਹਰ ਵੇਲੇ ਇਹੀ ਖ਼ੈਰ ਮੰਗਦੀ ਹਾਂ 'ਰੱਬ ਪਰਾਏ ਹੱਥੀਂ ਗੰਦਗੀ ਭੀ ਨਾ ਸੁਟਾਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ