ਰਛਾਂ ਬਿਨਾਂ ਮਛ ਨਹੀਂ ਮਰਦੇ

- (ਉਚੇਚੇ ਹੀਲੇ ਬਿਨਾਂ ਤਕੜੀ ਚੀਜ਼ ਕਾਬੂ ਨਹੀਂ ਆਉਂਦੀ)

ਥਾਣੇਦਾਰ - ਸਾਹਿਬ ਜੀ ! 'ਰਛਾਂ ਬਿਨਾਂ ਮਛ ਨਹੀਂ ਮਰਦੇ।' ਕਰਤਾਰਾ ਕੋਈ ਮਾੜਾ ਮੋਟਾ ਡਾਕੂ ਸੀ ਜੋ ਉਹ ਫੜਿਆ ਜਾਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ