ਰਹੇ ਤਾਂ ਆਪਣੇ ਆਪ ਤੇ, ਨ ਰਹੇ ਤਾਂ ਸਕੇ ਬਾਪ ਤੇ

- (ਪ੍ਰੀਤ ਜਾਂ ਭਰੋਸਾ ਨਿਭੇ ਤਾਂ ਸਹਿਜੇ ਹੀ ਨਿਭੀ ਜਾਂਦਾ ਹੈ। ਇਕ ਵੇਰ ਤੇੜ ਪੈ ਜਾਏ ਤਾਂ ਸਕੇ ਦਾ ਵੀ ਵਿਸਾਹ ਨਹੀਂ ਖਾਈਦਾ)

ਜੀ, ਸਾਰੀ ਭਰੋਸੇ ਦੀ ਗੱਲ ਹੈ । 'ਰਹੇ ਤਾਂ ਆਪਣੇ ਆਪ ਤੇ, ਨਾ ਰਹੇ ਤਾਂ ਸਕੇ ਬਾਪ ਤੇ' ਮੇਰਾ ਭਰੋਸਾ ਟੁੱਟ ਚੁਕਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ