ਰਹੀਏ ਸ਼ਹਿਰ ਭਾਵੇਂ ਹੋਵੇ ਕਹਿਰ

- (ਸ਼ਹਿਰ ਦਾ ਰਹਿਣਾ ਸਲਾਹਿਆ ਹੈ)

ਸੁਪਤਨੀ- ਸਰਦਾਰ ਜੀ ! ਭਾਵੇਂ ਕੁਸ਼ ਵੀ ਹੋਵੇ ਪਿੰਡ ਨਹੀਂ ਰਹਿਣਾ, ਸਿਆਣਿਆਂ ਦਾ ਅਖਾਣ ਏ ‘ਰਹੀਏ ਸ਼ਹਿਰ ਭਾਵੇਂ ਹੋਵੇ ਕਹਿਰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ